Full Translation of Song Langotiye Yaar Dilraj Dhillon Lyrics | In Punjabi on e akhabaar.
Langotiye Yaar Dilraj Dhiloon Lyrics
Langotiye Yaar is a Dilraj Dhillon new song Lyrics. Dilraj Dhillon come back Again with New Punjabi song which Title is Langotiye Yaar. Music of this song is given by Adrey. Music Labeled By Flagship Media Records.
Langotiye Yaar Dilraj Dhillon Lyrics
Sample Mp3 Song :-
Dilraj Dhillon Langotiye Yaar Lyrics In PunjabTrack : Langotiye YaarArtist : Dilraj DhillonLyrics : Kamal KharoudMusic : AdreyLabel : Flagship Media Records
“If You Like our Blog so Share To Your Friends “
Dilraj Dhillon New Song Langotiye Yaar Lyrics
Dilraj Dhillon All Songs
Langotiye Yaar Lyrics In Punjabi
For Convenience You Can Play Music Using By Upper Play Audio Button During Reading Lyrics.
Start…
ਹੋ ਨਾਹੀ ਕਾਰਾ ਦਾ ਨਾ ਅਲੜ ਕੁਵਾਰੀ ਦਾ ,ਇਕੋ ਚਸਕਾ ਯਾਰਾਂ ਨੂੰ ਬਸ ਯਾਰੀ ਦਾ ,ਨਾਹੀ ਕਾਰਾ ਦਾ ਨਾ ਅਲੜ ਕੁਵਾਰੀ ਦਾ ,ਇਕੋ ਚਸਕਾ ਯਾਰਾਂ ਨੂੰ ਬਸ ਯਾਰੀ ਦਾ ,ਹੋ ਦਿਲ ਦੇ ਫਰੇਮ ਵਿਚ ਫੋਟੋ ਵਾਂਗੂ ਜੜੇ ਆ ,ਯਾਰਾਂ ਵੈਲੀਆਂ ਨਾਲ ਰੱਲ ਜੇਹੜੇ ਪਲ ਨੇਬਿਤਾਏ … ,ਹੋ ਗੱਡੀਆਂ ਤੇ ਗੁੱਡੀਆਂ ਹੋ ਜੈਕਿਆਂ ਦੀ ਸੋਚ ,ਵੀਰੇ ਆਪਾ ਤਾਂ ਲੰਗੋਟੀਏ ਜਿਹੇ ਯਾਰ ਨੇ ਕਮਾਏ ,ਹੋ ਗੱਡੀਆਂ ਤੇ ਗੁੱਡੀਆਂ ਹੋ ਜੈਕਿਆਂ ਦੀ ਸੋਚ ,ਵੀਰੇ ਆਪਾ ਤਾਂ ਲੰਗੋਟੀਏ ਜਿਹੇ ਯਾਰ ਨੇ ਕਮਾਏ …,
ਹੋ ਆਪਾਂ ਅੱਲੜਾਂ ਦਾ ਟੈਮ ਨਾਇਓਂ ਚਕਦੇ ,ਉਂਝ ਯਾਰਾਂ ਦਾ ਬਥੇਰਾ ਟੈਮ ਚਕੀਦਾ ,ਅੱਲੜਾਂ ਦਾ ਟੈਮ ਨਾਇਓਂ ਚਕਦੇ ,ਉਂਝ ਯਾਰਾਂ ਦਾ ਬਥੇਰਾ ਟੈਮ ਚਕੀਦਾ ,ਉਂਝ ਡੇਲੀ ਬੈਂਡ ਬੰਨੇ ਦਾ ਆਦਿ ਨਿ ,ਪਰ ਯਾਰਾਂ ਦਿਆਂ ਮਹਫ਼ਿਲਾਂ ਚ ਡਕਿਦਾ ,ਕਿੱਥੋਂ ਭੁੱਲ ਜਾਨੇ ਓਹ ਫ਼ਿਲਮੀ ਜਹੇ ਸੀਨ ,ਜੇਹੜੇ ਯਾਰਾਂ ਬੇਲੀਆਂ ਨਾਲ ਰਲ ਜ਼ਿੰਦਗੀ ਚਫਿਲਮਾਏ … ,ਹੋ ਗੱਡੀਆਂ ਤੇ ਗੁੱਡੀਆਂ ਹੋ ਜੈਕਿਆਂ ਦੀ ਸੋਚ ,ਵੀਰੇ ਆਪਾ ਤਾਂ ਲੰਗੋਟੀਏ ਜਿਹੇ ਯਾਰ ਨੇ ਕਮਾਏ ,ਹੋ ਗੱਡੀਆਂ ਤੇ ਗੁੱਡੀਆਂ ਹੋ ਜੈਕਿਆਂ ਦੀ ਸੋਚ ,ਵੀਰੇ ਆਪਾ ਤਾਂ ਲੰਗੋਟੀਏ ਜਿਹੇ ਯਾਰ ਨੇ ਕਮਾਏ … ,
ਹੋ ਕਈ ਐਫਬੀ ਤੇ ਕਈ ਨਾਲ ਪੜ੍ਹੇ ਨੇ ,ਹੋਣ ਗਿਣਤੀ ਨਾ ਯਾਰ ਸਾਡੇ ਬੜੇ ਨੇ ,ਹੋ ਕਈ ਐਫਬੀ ਤੇ ਕਈ ਨਾਲ ਪੜ੍ਹੇ ਨੇ ,ਹੋਣ ਗਿਣਤੀ ਨਾ ਯਾਰ ਸਾਡੇ ਬੜੇ ਨੇ ,ਸਾਨੂੰ ਲੋੜ ਨਇਓ ਪੈਂਦੀ ਹਥਿਆਰਾਂ ਦੀ ,ਸਾਰੇ ਗਰਨੇਡ ਜਹੇ ਨਾਲ ਖੜੇ ਨੇ ,ਹੋ ਮਾੜੀਆਂ ਦੇ ਉੱਤੇ ਕਦੇ ਚਾੜਿਆ ਨਾ ਰੋਭ ,ਜਿੰਨੂ ਹੈਂਕੜ ਆ ਜਿਆਦਾ ਹੱਥ ਆਣਕੇ ਮਲਾਏ ,ਹੋ ਗੱਡੀਆਂ ਤੇ ਗੁੱਡੀਆਂ ਹੋ ਜੈਕਿਆਂ ਦੀ ਸੋਚ ,ਵੀਰੇ ਆਪਾ ਤਾਂ ਲੰਗੋਟੀਏ ਜਿਹੇ ਯਾਰ ਨੇ ਕਮਾਏ ,ਹੋ ਗੱਡੀਆਂ ਤੇ ਗੁੱਡੀਆਂ ਹੋ ਜੈਕਿਆਂ ਦੀ ਸੋਚ ,ਵੀਰੇ ਆਪਾ ਤਾਂ ਲੰਗੋਟੀਏ ਜਿਹੇ ਯਾਰ ਨੇ ਕਮਾਏ ,
ਹੋ ਯਾਰੀ ਦੇਖਦੀ ਨਾ ਕਦੇ ਜਾਤ ਪਾਤ ਨੂੰ ,ਏਹ ਤਾਂ ਵੇਖੇ ਬਸ ਪਿਆਰ ਦੀ ਸੌਗਾਤ ਨੂੰ ,ਯਾਰੀ ਦੇਖਦੀ ਨਾ ਕਦੇ ਜਾਤ ਪਾਤ ਨੂੰ ,ਏਹ ਤਾਂ ਵੇਖੇ ਬਸ ਪਿਆਰ ਦੀ ਸੌਗਾਤ ਨੂੰ ,ਓ ਜਦੋਂ ਕਮਾਲ ਖੜੋਲ ਆਵਾਜ਼ ਮਾਰਦਾ ,ਵੇਲੀ ਉੱਠ ਭਜੇ ਆਉਂਦੇ ਅੱਧੀ ਰਾਤ ਨੂੰ ,ਹੋ ਦੁਖ ਸੁੱਖ ਵਿਚ ਜੇਹੜੇ ਨਾਲ ਖੜਦੇ ,ਰੱਬ ਮੇਰੀ ਵੀ ਉਮਰ ਸਾਰੀ ਓਨਾ ਨੂੰ ਹੀਲਾਏ ,ਹੋ ਗੱਡੀਆਂ ਤੇ ਗੁੱਡੀਆਂ ਹੋ ਜੈਕਿਆਂ ਦੀ ਸੋਚ ,ਵੀਰੇ ਆਪਾ ਤਾਂ ਲੰਗੋਟੀਏ ਜਿਹੇ ਯਾਰ ਨੇ ਕਮਾਏ ,ਹੋ ਗੱਡੀਆਂ ਤੇ ਗੁੱਡੀਆਂ ਹੋ ਜੈਕਿਆਂ ਦੀ ਸੋਚ ,ਵੀਰੇ ਆਪਾ ਤਾਂ ਲੰਗੋਟੀਏ ਜਿਹੇ ਯਾਰ ਨੇ ਕਮਾਏ ।
“If You Like our Blog so Share To Your Friends “
“If You Like our Blog so Share To Your Friends “
Write Your favorite line from Song Langotiye Yaar Dilraj Dhillon Lyrics | In Punjabi below in the comments