Punjabi Boliyan: ਕੱਠੀਆ ਹੋ ਕੇ ਆਈਆ/Kathiya ho ke Aayiya

Author:

Lines of ਕੱਠੀਆ ਹੋ ਕੇ ਆਈਆ/Kathiya ho ke Aayiya on e akhabaar

Posted by: Rajinderpal Sandhu


in Boliaan ਬੋਲੀਆਂ, Culture ਸਭਿਆਚਾਰ

Leave a comment

ਕੱਠੀਆ ਹੋ ਕੇ ਆਈਆ ਗਿੱਧੇ


ਵਿੱਚ ਇੱਕੋ ਜਿਹੀਆ ਮੁਟਿਆਰਾਂ,


ਚੰਨ ਦੇ ਚਾਨਣੇ ਅੈਕਣ


ਚਮਕਣ ਜਿਉਂ ਸੋਨੇ ਦੀਆ ਤਾਰਾਂ,


ਗਲ਼ੀਂ ਉਨਾ ਦੇ ਰੇਸ਼ਮੀ ਲਹਿੰਗੇ


ਤੇੜ ਨਵੀਆਂ ਸਲਵਾਰਾਂ,


ਕੁੜੀਆ ਐਂ ਨੱਚਣ


ਜਿਉਂ ਹਰਨਾਂ ਦੀਆਂ ਡਾਰਾਂ।

Punjabi boliyan of ਕੱਠੀਆ ਹੋ ਕੇ ਆਈਆ/Kathiya ho ke Aayiya , Folk presentation of Punjabi Culture.