Song Kabzaw Roop Bhullar Lyrics | In Punjabi

Full Translation of Song Kabzaw Roop Bhullar Lyrics | In Punjabi on e akhabaar.

Kabzaw Roop Bhullar Lyrics

Kabzaw is Roop Bhullar new song Lyrics. Roop Bhullar come back Again with New Punjabi song which Title is Kabzaw. Music of this song is given by Mixsingh. Music Labeled By Mix It Up Records.

Kabzaw Roop Bhullar Lyrics

Sample Mp3 Song :-

Roop Bhullar Kabzaw Lyrics In PunjabiTrack : KabzawArtist : Roop BhullarLyrics : Roop BhullarMusic : MixsinghLabel : Mix It Up Records

“If You Like our Blog so Share To Your Friends “

Roop Bhullar New Song Kabzaw Lyrics

Kabzaw Roop Bhullar Mp3 Song

Kabzaw Song Lyrics In Punjabi

For Convenience You Can Play Music Using By Upper Play Audio Button During Reading Lyrics.

Start…

ਹੋ ਫ਼ੋਨ ਜਦੋਂ ਕਰਾਂ ਜਾਂ ਤਾਂ ਰੌਲਾ ਰੱਪਾ ਸੁਣਦੈ ,ਸੁਣਦੇ ਹੁੰਦੇ ਆ ਮੈਂਨੂੰ ਫੈਰ ਵੇ ,ਤੇਰੇ ਨਾਲ ਰਹਿ ਰਹਿ ਕੇ ਏਨਾ ਕ ਤਾਂ ਜਾਣ ਗਈਆ ਕਿੱਥੇ ਕਿੱਥੇ ਚਲਦੇ ਆ ਵੈਰ ਵੇ ,ਓ ਕਬਜ਼ਾ ਹੀ ਲੈਕੇ ਮੈਂਨੂੰ ਆਇਆ ਲਗਦਾ ਏਜਦੋਂ ਤੁਰਿਆ ਆਉਂਦਾ ਐ ਜੱਟਾ ਤੂੰ ,ਹੋ ਤੇਰੇ ਮਾਇੰਡ ਵਿਚ ਰਹਿੰਦਾ ਅਸਲਾ ਤੇ ਵੈਰੀਜੱਟਾ ਮੇਰੇ ਮਾਇੰਡ ਵਿਚ ਰਹਿਣੈ ਤੂੰ … ,ਹੋ ਤੇਰੇ ਮਾਇੰਡ ਵਿਚ ਰਹਿੰਦਾ ਅਸਲਾ ਤੇ ਵੈਰੀਜੱਟਾ ਮੇਰੇ ਮਾਇੰਡ ਵਿਚ ਰਹਿਣੈ ਤੂੰ … ,

ਹੋ ਅੜਬ ਜਿਹਾ ਜੱਟਾ ਬੜਾ ਬੋਲਦਾ ਏ ਰੁੜ ਵੇ ,ਤੇਰੇ ਫਿਕਰਾਂ ਚ ਮੇਰਾ ਰਹਿੰਦਾ ਸੈਡ ਮੂਡ ਵੇ … ,ਹੋ ਅੜਬ ਜਿਹਾ ਜੱਟਾ ਬੜਾ ਬੋਲਦਾ ਏ ਰੁੜ ਵੇ ,ਤੇਰੇ ਫਿਕਰਾਂ ਚ ਮੇਰਾ ਰਹਿੰਦਾ ਸੈਡ ,ਹੱਸ ਵੀ ਪਿਆ ਕਰ ਕਦੇ ਵੈਰੀਆਂ ਗੁੱਸੇ ਵਾਲਾਹੀ ਬਣਾਈ ਫਿਰੇ ਮੂੰਹ ,ਹੋ ਤੇਰੇ ਮਾਇੰਡ ਵਿਚ ਰਹਿੰਦਾ ਅਸਲਾ ਤੇ ਵੈਰੀਜੱਟਾ ਮੇਰੇ ਮਾਇੰਡ ਵਿਚ ਰਹਿਣੈ ਤੂੰ … ,ਹੋ ਤੇਰੇ ਮਾਇੰਡ ਵਿਚ ਰਹਿੰਦਾ ਅਸਲਾ ਤੇ ਵੈਰੀਜੱਟਾ ਮੇਰੇ ਮਾਇੰਡ ਵਿਚ ਰਹਿਣੈ ਤੂੰ … ,

ਓ ਮੇਰਾ ਤੈਨੂੰ ਜੱਟਾ ਕਿੱਥੇ ਦਿਖਦਾ ਪਿਆਰ ਵੇ ,ਯਾਰ ਬੱਸ ਯਾਰ ਕਰਦਾ ਤੂੰ ਯਾਰ ਵੇ … ,ਓ ਮੇਰਾ ਤੈਨੂੰ ਜੱਟਾ ਕਿੱਥੇ ਦਿਖਦਾ ਪਿਆਰ ਵੇ ,ਯਾਰ ਬੱਸ ਯਾਰ ਕਰਦਾ ਤੂੰ ,ਹੋ ਉੰਝ ਤੈਨੂੰ ਫਿਕਰ ਨਿ ਮਰਜਾਣੇਆ ਵੇ ਮੇਰੀਪੱਲ ਪੱਲ ਦੀ ਤੂੰ ਰੱਖੇ ਸੂਹ … ,ਹੋ ਤੇਰੇ ਮਾਇੰਡ ਵਿਚ ਰਹਿੰਦਾ ਅਸਲਾ ਤੇ ਵੈਰੀਜੱਟਾ ਮੇਰੇ ਮਾਇੰਡ ਵਿਚ ਰਹਿਣੈ ਤੂੰ … ,ਹੋ ਤੇਰੇ ਮਾਇੰਡ ਵਿਚ ਰਹਿੰਦਾ ਅਸਲਾ ਤੇ ਵੈਰੀਜੱਟਾ ਮੇਰੇ ਮਾਇੰਡ ਵਿਚ ਰਹਿਣੈ ਤੂੰ … ,

ਮੈਂ ਹੱਥ ਮਹਿੰਦੀ ਨਾਲ ਰੰਗਣੇ ਤੂੰ ਖੂਨ ਨਾਲ ਰੰਗੇਵੇ ,ਵੈਰੀਆਂ ਨੂੰ ਘੂਰਦਾ ਏ ਮੇਰੇ ਅੱਗੇ ਸੰਗੇ ਵੇ … ,ਮੈਂ ਹੱਥ ਮਹਿੰਦੀ ਨਾਲ ਰੰਗਣੇ ਤੂੰ ਖੂਨ ਨਾਲ ਰੰਗੇਵੇ ,ਵੈਰੀਆਂ ਨੂੰ ਘੂਰਦਾ ਏ ਮੇਰੇ ਅੱਗੇ ,ਹੋ ਪਿੰਡ ਮੁਧ ਲੈਜਾ ਮੈਨੂੰ ਰੂਪ ਮੇਰੇਆ ਵੇ ਹੁਣ ਬੇਬੇਦੀ ਬਣਾਲੈ ਛੇਤੀ ਨੂੰਹ … ,ਹੋ ਤੇਰੇ ਮਾਇੰਡ ਵਿਚ ਰਹਿੰਦਾ ਅਸਲਾ ਤੇ ਵੈਰੀਜੱਟਾ ਮੇਰੇ ਮਾਇੰਡ ਵਿਚ ਰਹਿਣੈ ਤੂੰ … ,ਹੋ ਤੇਰੇ ਮਾਇੰਡ ਵਿਚ ਰਹਿੰਦਾ ਅਸਲਾ ਤੇ ਵੈਰੀਜੱਟਾ ਮੇਰੇ ਮਾਇੰਡ ਵਿਚ ਰਹਿਣੈ ਤੂੰ … ।

“If You Like our Blog so Share To Your Friends “

“If You Like our Blog so Share To Your Friends “

Write Your favorite line from Song Kabzaw Roop Bhullar Lyrics | In Punjabi below in the comments