Song Praise Armaan Bedil Lyrics | In Punjabi

Full Translation of Song Praise Armaan Bedil Lyrics | In Punjabi on e akhabaar.

Praise Arman Bedil Lyrics

Praise is a Armaan Bedil new song Lyrics. Armaan Bedil come back Again with New Punjabi song which Title is Praise. Music of this song is given by Gaurav Dev, Kartik Dev. Music Labeled White Even Records.

Praise – Armaan Bedil Lyrics

Sample Mp3 Song :-

Armaan Bedil Praise Lyrics In PunjabiTrack : PraiseArtist : Armaan BedilLyrics : Bachan BedilMusic : Gaurav Dev, Kartik DevLabel : Even Records

“If You Like our Blog so Share To Your Friends “

Armaan Bedil New Song Praise Lyrics

Praise Armaan Bedil Mp3

Praise Song Lyrics In Punjabi

For Convenience You Can Play Music Using By Upper Play Audio Button During Reading Lyrics.

Start…

ਤੇਰਾ ਗੋਰਾ ਰੰਗ ਬਲੀਏ ਕਰੀਮ ਵਰਗਾ ,ਉੱਤੋਂ ਪਾ ਲਿਆ ਤੂੰ ਸੁੱਟ ਕਾਲਾ ਫੀਮ ਵਰਗਾ ,ਨਸ਼ਾ ਨੀਲੇ ਨੈਣਾਂ ਵਿਚ ਰੈਡ ਵਾਈਨ ਨਾਲ ਦਾ ,ਮੁੰਡਾ ਕਰਤਾ ਸ਼ਰਾਬੀ 18-19 ਸਾਲ ਦਾ ,ਅੱਖ ਹੱਸਕੇ ਤੂੰ ਜਦੋਂ ਮਟਕਾਈ ਬਲੀਏ ,ਅਜ ਸੂਰਮੇ ਦੀ ਮਚਗੀ ਦੂਹਾਈ ਬਲਾਏ ,ਤਿੱਖੇ ਨੱਕ ਨੂੰ ਮੈਂ ਤਿੱਖੀ ਤਲਵਾਰ ਕਹਿ ਦੇਆ ,ਉਤੇ ਕੋਕਾ ਗੀਤ ਗਾਵੇ ਕਲਾਕਾਰ ਕਹਿ ਦੇਆ ,ਸਚੇ ਹੱਥ ਵਿੱਚ ਕਦੇ ਤੇਰੀ ਠੋਡੀ ਫੜ ਕੇ ,ਅਸੀਂ ਦੇਖਣੀ ਕਿਤਾਬ ਜਹੀ ਕੁੜੀ ਪੜ ਕੇ ,ਜੇ ਤੂੰ ਜੱਟੀਏ ਨੀ ਟਾਲੀ ਦੀ ਚਗਾਠ ਵਰਗੀ ,ਤੇਰੀ ਕਰਦਾ ਪਰੇਜ ਮੁੰਡਾ ਵਿਮ ਵਰਗਾ ,ਤੇਰਾ ਗੋਰਾ ਰੰਗ ਬਲੀਏ ਕਰੀਮ ਵਰਗਾ ,ਉੱਤੋਂ ਪਾ ਲਿਆ ਤੂੰ ਸੁੱਟ ਕਾਲਾ ਫੀਮ ਵਰਗਾ … ,

ਗਲਾਂ ਗੋਰੀਆਂ ਦੀ ਬਲੀਏ ਗਲੋ ਮਾਰਗੀ ,ਗੁਤ ਹਿਕ ਤੇ ਟਿਕਾਕੇ ਡੰਗ ਦੋ ਮਾਰਗੀ ,ਬੁੱਲ ਟੁੱਕ ਕੇ ਰਕਾਣੇ ਜਦੋਂ ਸੰਘ ਜਾਣੀ ਐ ,ਤੀਰ ਬਣਕੇ ਕਲੇਜੇ ਥਾਣੀਂ ਲੰਘ ਜਾਣੀ ਐ ,ਮੇਰੀ ਗੱਲ ਚਾਹੇ ਮਨ ਜਾਂ ਨਾ ਮਨ ਅਲੜੇ ,ਨਿ ਤੂੰ ਚੁਣੀ ਚ ਲੁਕਾਇਆ ਲਗੇ ਚੰਨ ਅਲੜੇ ,ਕੰਨਾ ਗੋਰੇਆਂ ਦੇ ਵਿਚ ਨੇ ਫਿਰੋਜ਼ੀ ਝੁਮਕੇ ,ਲੈਂਦੇ ਲੁੱਟਦੇ ਨਜ਼ਾਰੇ ਮਨਮੌਜੀ ਝੁਮਕੇ ,ਵੰਗਾ ਵਿਨੀ ਚ ਗਰੀਨ ਰੰਗਦਾਰ ਬਲੀਏ ,ਬੈਠੀ ਗੁਤ ਉੱਤੇ ਤੋਤੇਆਂ ਦੀ ਡਾਰ ਬਲੀਏ ,ਤੇਰੀ ਧੋਣ ਕਾਪੀ ਹੋਈ ਐ ਕਲੈਰੀ ਮੋਰ ਤੋਂ ,ਹੋਗੀ ਮਿਰਗਾਂ ਨੂੰ ਜੈਲਸੀ ਜਹੀ ਤੇਰੀ ਤੋਰ ਤੋਂ ,ਇਨਾ ਵੈਦੜਾ ਦੇ ਵਿਚ ਤੇਰਾ ਸਾਨੂੰ ਮਿਲ ਜਾਣਾ ,ਕਿੱਸੇ ਪਰੀਆਂ ਦੀ ਰਾਣੀ ਦੇ ਡ੍ਰਿਮ ਵਰਗਾਂ ,ਤੇਰਾ ਗੋਰਾ ਰੰਗ ਬਲੀਏ ਕਰੀਮ ਵਰਗਾ ,ਉੱਤੋਂ ਪਾ ਲਿਆ ਤੂੰ ਸੁੱਟ ਕਾਲਾ ਫੀਮ ਵਰਗਾ … ,

ਤੇਰੀ ਤੋਰ ਖਬਿਖਣ ਰੰਗਰੂਟ ਵਰਗੀ ,ਲਾਲੀ ਮੁੱਖ ਤੇ ਕਣਾਰ ਦੇ ਫਰੂਟ ਵਰਗੀ ,ਤੇਰੇ ਨੱਖਰੇ ਦੇ ਵਿਚ ਸਰਦਾਰੀ ਬੋਲਦੀ ,ਅੰਗ ਅੰਗ ਉੱਤੇ ਕਿਤੀ ਮੀਨਾਕਾਰੀ ਲੱਗਦੀ ,ਦੇਤਾ ਮਥੇ ਨੂੰ ਸੁਗਾਤ ਚਿੱਤ ਕਰੇ ਦਾਜ ਦੀ ,ਕੱਟ ਸੇਲਿਆਂ ਦੇ ਚੁੰਝ ਨੇਂ ਸ਼ਿਕਾਰੀ ਬਾਜ਼ ਦੀ ,ਹਾਲੇ ਕੱਲ ਹੀ ਸਵਾਏ ਨਵੇਂ ਲੀੜੇ ਲਗਦੇ ,ਅੱਜ ਬਖੀਆਂ ਤੋਂ ਹੋਏ ਭਿੜੇ ਭਿੜੇ ਲੱਗਦੇ ,ਕਲੀ ਬੈਠ ਕੇ ਹਾਰ ਤੇ ਸ਼ਿੰਗਾਰ ਲਾਂਦੀ ਨੇਂ ,ਕਿੰਨੇ ਸ਼ਿਸੇਆਂ ਦੀ ਕਡੇ ਜਾਨ ਗੀਤ ਗਾਉਂਦੀ ਨੇਂ ,ਅਸੀਂ ਲੋਂਗਾ ਦੀ ਕਿਆਰੀ ਤੇਰਾ ਨਾਂ ਰੱਖਿਆ ,ਸਾਨੂੰ ਲਗਦੀ ਪਿਆਰੀ ਅਸੀ ਤਾਂ ਰੱਖਿਆ ,ਹੋ ਤੇਰੀ ਗੱਲ ਬਾਤ ਵਿਚ ਨੀ ਸਵਾਦ ਮਿੱਠਾ ਮਿੱਠਾ ,ਬੇਦਿਲ ਦੇਆਂ ਗੀਤਾਂ ਦੇ ਨੀ ਥੀਮ ਵਰਗਾ ,ਤੇਰਾ ਗੋਰਾ ਰੰਗ ਬਲੀਏ ਕਰੀਮ ਵਰਗਾ ,ਉੱਤੋਂ ਪਾ ਲਿਆ ਤੂੰ ਸੁੱਟ ਕਾਲਾ ਫੀਮ ਵਰਗਾ … |

“If You Like our Blog so Share To Your Friends “

“If You Like our Blog so Share To Your Friends “

Write Your favorite line from Song Praise Armaan Bedil Lyrics | In Punjabi below in the comments